ਨਸਲੀ ਬਰਾਬਰਤਾ ਦੇ ਪ੍ਰਚਾਰ 'ਤੇ ਮੌਜੂਦਾ ਅਤੇ ਯੋਜਨਾਬੱਧ ਉਪਾਅ
ਹਾਂਗ ਕਾਂਗ ਇੰਟਰਨੈਟ ਰਜਿਸਟ੍ਰੇਸ਼ਨ ਕਾਰਪੋਰੇਸ਼ਨ ਲਿਮਟਿਡ
ਹਾਂਗ ਕਾਂਗ ਇੰਟਰਨੈਟ ਰਜਿਸਟ੍ਰੇਸ਼ਨ ਕਾਰਪੋਰੇਸ਼ਨ ਲਿਮਟਡ (HKIRC) HKSAR ਸਰਕਾਰ ਦੁਆਰਾ ਨਾਮਜ਼ਦ ਕੀਤੀ ਗਈ ਇੱਕ ਗੈਰ-ਮੁਨਾਫਾ ਅਤੇ ਗੈਰ-ਕਾਨੂੰਨੀ ਕਾਰਪੋਰੇਸ਼ਨ ਹੈ ਜੋ ਹਾਂਗ ਕਾਂਗ ਲਈ ਦੇਸ਼-ਕੋਡ ਦੇ ਚੋਟੀ ਦੇ ਪੱਧਰੀ ਡੋਮੇਨਾਂ ਦੇ ਅਧੀਨ ਸਾਰੇ ਇੰਟਰਨੈਟ ਡੋਮੇਨ ਨਾਮਾਂ ਦੇ ਇੰਤਜ਼ਾਮ ਅਤੇ ਪ੍ਰਬੰਧਨ ਲਈ ਹੈ। (“.hk” and “.香港”).
ਸਬੰਧਿਤ ਸੇਵਾਵਾਂ |
- HKIRC ਆਪਣੇ ਰਜਿਸਟਰਾਰਾਂ ਦੁਆਰਾ “.com.hk, “.org.hk, “.gov.hk”, “.edu.hk”, “.net.hk”, “.idv.hk”, “公司.香港”, “.組織.香港”, “.政府.香港”, “.教育.香港”, “.網絡.香港”, “.個人.香港”, “.hk” ਅਤੇ “.香港” ਨਾਲ ਖਤਮ ਹੋਣ ਵਾਲੇ ਡੋਮੇਨ ਨਾਮਾਂ ਲਈ ਰਜਿਸਟ੍ਰੇਸ਼ਨ ਸੇਵਾਵਾਂ ਪ੍ਰਦਾਨ ਕਰਦਾ ਹੈ।
|
ਮੌਜੂਦਾ ਉਪਾਅ |
- ਸਾਡੇ ਵਿਅਕਤੀਗਤ ਅਤੇ ਸੰਗਠਨਾਤਮਕ ਗਾਹਕਾਂ ਨਾਲ ਮੁੱਖ ਸੰਚਾਰ ਭਾਸ਼ਾਵਾਂ ਅੰਗ੍ਰੇਜ਼ੀ ਅਤੇ ਚੀਨੀ (ਕੈਂਟੋਨੀਜ ਅਤੇ ਪੁਤੋਂਗੁਆ) ਹਨ।
|
ਭਵਿੱਖ ਦੇ ਕੰਮ ਦਾ ਮੁਲਾਂਕਣ |
- ਵੱਖ-ਵੱਖ ਭਾਸ਼ਾਵਾਂ ਵਿੱਚ ਕੀਤੀਆਂ ਲੋੜੀਂਦੀ ਪੁੱਛਗਿੱਛ ਦਾ ਸਮੇਂ-ਸਮੇਂ ਤੇ ਮੁਲਾਂਕਣ ਕੀਤਾ ਜਾਵੇਗਾ ਤਾਂ ਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਗਾਹਕਾਂ ਦੇ ਨਸਲੀ ਪਿਛੋਕੜ ਕਾਰਨ ਸੇਵਾ ਦੀ ਗੁਣਵੱਤਾ ਵਿੱਚ ਫਰਕ ਨਹੀਂ ਪੈਂਦਾ।
|
ਕੀਤੇ ਗਏ/ ਕੀਤੇ ਜਾਣ ਵਾਲੇ ਹੋਰ ਉਪਾਅ |
- ਗਾਹਕ ਸੇਵਾ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਗਾਹਕਾਂ ਦੇ ਨਸਲੀ ਪਿਛੋਕੜ ਦੇ ਕਾਰਨ ਸੇਵਾ ਦੀ ਗੁਣਵੱਤਾ ਵਿੱਚ ਕੋਈ ਫਰਕ ਨਹੀਂ ਪੈਂਦਾ।
- ਜਦੋਂ ਵੀ ਲੋੜ ਹੋਵੇ ਅਨੁਵਾਦ ਸੇਵਾ ਪ੍ਰਦਾਨ ਕਰਨ ਲਈ ਅਸੀਂ ਹਾਂਗ ਕਾਂਗ ਕ੍ਰਿਸ਼ਚਨ ਸਰਵਿਸ ਨਾਲ ਤਾਲਮੇਲ ਕੀਤਾ ਹੈ। ਅਸੀਂ HKIRC ਵੈਬਸਾਈਟਾਂ ਵਿੱਚ ਬਦਲਾਅ ਕਰਾਗੇ ਤਾਂ ਜੋ ਗੈਰ-ਅੰਗ੍ਰੇਜ਼ੀ ਅਤੇ ਗੈਰ-ਚੀਨੀ ਬੋਲਣ ਵਾਲੇ ਗਾਹਕ ਭਾਸ਼ਾ ਸੇਵਾਵਾਂ ਪ੍ਰਾਪਤ ਕਰ ਸਕਣ।
|
ਨਸਲੀ ਬਰਾਬਰਤਾ ਨੂੰ ਉਤਸ਼ਾਹਤ ਕਰਨ ‘ਤੇ ਮੌਜੂਦਾ ਅਤੇ ਯੋਜਨਾਬੱਧ ਉਪਾਵਾਂ ਬਾਰੇ ਪੁੱਛਗਿੱਛ ਲਈ, ਕਿਰਪਾ ਕਰਕੇ ਹੇਠ ਦਿੱਤੇ ਮਾਧਿਅਮਾਂ ਦੁਆਰਾ ਪ੍ਰੋਜੈਕਟ ਮੈਨੇਜਰ ਸ੍ਰੀ ਡੈਰਿਕ ਯੂਨ ਨਾਲ ਸੰਪਰਕ ਕਰੋ-
ਟੈਲੀਫੋਨ ਨੰਬਰ.: |
2319 2303 |
ਫੈਕਸ ਨੰਬਰ.: |
2319 2626 |
ਈਮੇਲ: |
info@hkirc.hk |
ਡਾਕ ਲਈ ਪਤਾ: |
Hong Kong Internet Registration Corporation Limited Unit 501, Level 5, Core C, Cyberport 3, 100 Cyberport Road, Hong Kong
|
ਹਾਂਗ ਕਾਂਗ ਇੰਟਰਨੈਟ ਰਜਿਸਟ੍ਰੇਸ਼ਨ ਕਾਰਪੋਰੇਸ਼ਨ ਲਿਮਟਿਡ
ਮਈ 2020